Question Paper

PSTET Child Development & Pedagogy Question Paper

PSTET Paper-1 CDP Paper

Q. ਬੱਚੇ ਦੀ ਵਿਧੀ ਅਤੇ ਵਿਕਾਸ ਦਾ ਅਧਿਐਨ ਕਰਨ ਦੀ ਸਭ ਤੋਂ ਵਧੀਆ ਵਿਧੀ ਹੈ:

 • ਮਨੋ-ਵਿਸ਼ਲੇਸ਼ਣਾਤਮਕ ਵਿਧੀ
 • ਤੁਲਨਾਤਮਕ ਵਿਧੀ
 • ਵਿਕਾਸਾਤਮਕ ਵਿਧੀ
 • ਸਾਂਖਿਆਕੀ ਵਿਧੀ

Q. ਸਮਾਜੀਕਰਨ ਇਕ ਕਿਆ ਹੈ ਜਿਸ ਰਾਹੀਂ ਬੱਚੇ ਅਤੇ ਬਾਲਗ ਕਿਸ ਤੋਂ ਸਿਖਦੇ ਹਨ:

 • ਪਰਿਵਾਰ
 • ਸਕੂਲ
 • ਹਮ-ਰੁਤਬਾ ਸਾਥੀ
 • ਉਪਰੋਕਤ ਸਾਰੇ ਹੀ

Q. ਬੱਚੇ ਦੇ ਵਿਕਾਸ ਦੇ ਸਿਰ-ਪਾਮੁਖੀ ਸਿਧਾਂਤ ਦੇ ਅਨੁਕੂਲ ਕਿਹੜਾ ਕਥਨ ਸਹੀ ਹੈ:

 • ਵਿਕਾਸ ਸਿਰ ਤੋਂ ਪੈਰ ਤਕ ਹੁੰਦਾ ਹੈ
 • ਵਿਕਾਸ ਪੈਰ ਤੋਂ ਸਿਰ ਤਕ ਹੁੰਦਾ ਹੈ
 • ਵਿਕਾਸ ਮੱਧ ਤੋਂ ਉੱਪਰ ਤਕ ਹੁੰਦਾ ਹੈ।
 • ਇਨ੍ਹਾਂ ਵਿਚੋਂ ਕੋਈ ਵੀ ਨਹੀਂ

Q. ਮਨੁੱਖਾਂ ਵਿਚ ਨਿਜੀ ਮਤਭੇਦਾਂ ਦੇ ਨਿਰਧਾਰਕ ਕਿਸ ਨਾਲ ਸੰਬੰਧਿਤ ਹਨ:

 • ਪਰਿਆਵਰਨ ਵਿਚ ਅੰਤਰ
 • ਵਿਰਾਸਤ ਵਿਚ ਅੰਤਰ
 • ਵਿਰਾਸਤ ਅਤੇ ਪਰਿਆਵਰਨ ਵਿਚ ਅੰਤਰਕ੍ਰਿਆ
 • ਵੱਖ ਵੱਖ ਤਰ੍ਹਾਂ ਨਾਲ ਅੰਤਰਕਿਆ ਕਰ ਰਹੇ ਦੋਵੇਂ ਵਿਰਾਸਤ ਅਤੇ ਪਰਿਆਵਰਨ

Q. ਵਿਕਾਸ ਵਿਚ PSRN ਪਦ ਦਾ ਮਤਲਬ ਹੈ:

 • Problem Solving, Reasoning & Numeracy
 • Problem Solving Relationship & Numeracy
 • Perceptual Skill, Reasoning & Numeracy
 • Perceptual Skill, Relationship & Numbers

Q. ਵਿਗੋਤਸਕੀ ਦਾ ਸੁਝਾਅ ਸੀ ਕਿ ਬਾਲ ਵਿਕਾਸ ਹੈ: 

 • ਸੰਸਕ੍ਰਿਤੀ ਦੇ ਜਣਨਿਕ ਤੱਤਾਂ ਕਾਰਨ
 • ਸਮਾਜਕ ਅੰਤਰਕ੍ਰਿਆ ਦੀ ਉਪਜ
 • ਉਪਚਾਰਕ ਸਿਖਿਆ ਦੀ ਉਪਜ
 • ਸਮੀਕਰਨ ਅਤੇ ਅਨੁਕੂਲਣ ਦੀ ਉਪਜ

Q. ਗਾਰਡਨਰ ਨੇ ਸੱਤ ਬੁੱਧੀਆਂ ਦੀ ਸੂਚੀ ਬਣਾਈ। ਹੇਠ ਲਿਖਿਆਂ ਵਿਚ ਇਕ ਕਿਹੜੀ ਨਹੀਂ ਹੈ:

 • ਸਥਾਨਿਕ ਬੁੱਧੀ
 • ਭਾਵਾਤਮਕ ਬੁੱਧ
 • ਅੰਤਰ-ਵਿਅਕਤਿਕ ਬੁੱਧੀ
 • ਭਾਸ਼ਾਈ ਬੁੱਧੀ

Q. ਬੁੱਧੀ ਦੇ ਸੰਬੰਧ ਵਿਚ ਕਿਹੜਾ ਕਥਨ ਸਹੀ ਹੈ: I

 • ਬੁੱਧੀ ਅਨੁਕੂਲ ਬਣਾਉਣ ਦੀ ਯੋਗਤਾ ਹੈ
 • ਬੁੱਧੀ ਸਿੱਖਣ ਦੀ ਯੋਗਤਾ ਹੈ
 • ਬੁੱਧੀ ਸੁਖਮ ਤਰਕ ਦੀ ਯੋਗਤਾ ਹੈ
 • ਉਪਰੋਕਤ ਸਾਰੇ ਹੀ

Q. “ਬੱਚਾ ਵਸਤੂਆਂ ਅਤੇ ਘਟਨਾਵਾਂ ਬਾਰੇ ਤਾਰਕਿਕ ਢੰਗ ਨਾਲ ਸੋਚ ਸਕਦਾ ਹੈ।” ਇਹ ਵਿਸ਼ੇਸ਼ਤਾ ਪਿਆਜੇ ਵਲੋਂ ਕਿਹੜੀ ਅਵਸਥਾ ਲਈ ਦਿੱਤੀ ਗਈ ਹੈ:

 • ਸੰਵੇਦੀ ਪ੍ਰੇਕ
 • ਪੁਰਕ-ਸੰਚਾਲਨੀ
 • ਸਥੂਲ ਸੰਚਾਲਨੀ
 • ਉਪਚਾਰਕ ਸੰਚਾਲਨ

Q. ਕਿਹੜਾ ਉਨ੍ਹਾਂ ਸਾਧਕ ਜੁਗਤਾਂ ਦੇ ਪ੍ਰਵਰਗਾਂ ਨਾਲ ਸੰਬੰਧ ਨਹੀਂ ਰੱਖਦਾ ਜਿਸ ਵਿਚ ਔਰਤਾਂ ਆਮ ਤੌਰ ਤੇ ਮਸਰੂਫ਼ ਰਹਿੰਦੀਆਂ ਹਨ:

 • ਸਵੀਕ੍ਰਿਤੀ
 • ਤਿਰੋਧ
 • ਕਾਂਤੀ
 • ਅਨੁਕੂਲਣ

Q. ਨਿੱਜੀ ਮਤਭੇਦ ਕਰਨ ਲਈ ਅਧਿਆਪਕ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ:

 • ਵਿਅਕਤੀਆ ਦੀਆਂ ਯੋਗਤਾਵਾਂ, ਰੁਚੀ ਅਤੇ ਪ੍ਰਵਿਰਤੀ ਨੂੰ ਜਾਣਨਾ
 • ਵਿਅਕਤੀਆਂ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਨੂੰ ਢਾਲਣਾ
 • ਦੋਵੇਂ ਅਤੇ
 • ਉਪਰੋਕਤ ਵਿਚੋਂ ਕੋਈ ਵੀ ਨਹੀਂ

Q. ਜੇ ਇਕ ਬੱਚੇ ਦੀ ਮਾਨਸਿਕ ਆਯੂ 5 ਸਾਲ ਅਤੇ ਕਾਲਮਿਕ ਆਯੁ 4 ਸਾਲ ਹੈ, ਤਾਂ ਬੱਚੇ ਦਾ IQ ਕੀ ਹੋਵੇਗਾ:

 • 125
 • 80
 • 120
 • 100

Q. ਸਿਖਿਆਤਮਕ ਖੇਤਰ ਵਿਚ ਰਚਨਾਤਮਕ ਮੁੱਲਾਂਕਣ ਦਾ ਉਪਕਰਨ ਕਿਹੜਾ ਨਹੀਂ ਹੈ:

 • ਵਾਰਤਾਲਾਪ ਕੁਸ਼ਲਤਾ
 • ਬਹੁ-ਵਿਕਲਪੀ ਚੋਣ ਵਾਲੇ ਪ੍ਰਸ਼ਨ
 • ਪ੍ਰੋਜੈਕਟ
 • ਮੌਖਿਕ ਪ੍ਰਸ਼ਨ

Q. ਤੁਹਾਡੀ ਕਲਾਸ ਵਿਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ। ਤੁਸੀਂ ਉਨ੍ਹਾਂ ਨੂੰ ਪੜ੍ਹਾਓਗੇ:

 • ਕਲਾਸ ਦੇ ਨਾਲ
 • ਉਚੇਰੀਆਂ ਕਲਾਸਾਂ ਨਾਲ
 • ਸਮ੍ਰਿਧ ਪ੍ਰੋਗ੍ਰਾਮਾਂ ਦੀ ਵਰਤੋਂ ਕਰ ਕੇ
 • ਕੇਵਲ ਉਦੋਂ ਜਦੋਂ ਉਹ ਚਾਹੁਣ

Q. ਨਿਦਾਨਿਕ ਪਰੀਖਣ ਦਾ ਮੁੱਖ ਮੰਤਵ ਕਿਸ ਦੀ ਪਛਾਣ ਕਰਨਾ ਹੈ:

 • ਕਲਾਸ ਦੇ ਪ੍ਰਦਰਸ਼ਨ ਵਿਚ ਕਮਜ਼ੋਰੀ ਦਾ ਸਾਧਾਰਨ ਖੇਤਰ
 • ਲੋੜੀਂਦੇ ਉਪਚਾਰੀ ਪ੍ਰੋਗ੍ਰਾਮ ਦੀ ਵਿਸ਼ੇਸ਼ ਪ੍ਰਕਿਰਤੀ
 • ਅਕਾਦਮਿਕ ਮੁਸ਼ਕਿਲਾਂ ਦੇ ਕਾਰਨ
 • ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਦੀ ਵਿਸ਼ੇਸ਼ ਪ੍ਰਕਿਰਤੀ

Q. ਵਿਸ਼ੇਸ਼ ਸਿਖਿਆ ਕਿਸ ਨਾਲ ਸੰਬੰਧਿਤ ਹੈ:

 • ਬੁੱਧ ਵਿਦਿਆਰਥੀਆਂ ਲਈ ਸਿਖਿਆ ਪ੍ਰੋਗ੍ਰਾਮ
 • ਨਿਰਯੋਗ ਵਿਦਿਆਰਥੀਆਂ ਲਈ ਸਿਖਿਆ ਪ੍ਰੋਗ੍ਰਾਮ
 • ਅਧਿਆਪਕਾਂ ਲਈ ਸਿਖਲਾਈ ਪ੍ਰੋਗਾਮ
 • ਅਵਰੁੱਧ ਵਿਦਿਆਰਥੀਆਂ ਲਈ ਸਿਖਲਾਈ ਪ੍ਰੋਗ੍ਰਾਮ

Q. CCE ਵਿਚ, ਰਚਨਾਤਮਕ ਅਤੇ ਸੰਕਲਨਾਤਮਕ ਮੁਲਾਂਕਣ ਦਾ ਕੁਲ ਜੋੜ ਹੈ:

 • ਕ੍ਰਮਵਾਰ 40% ਅਤੇ 60%
 • ਕ੍ਰਮਵਾਰ 60% ਅਤੇ 40%
 • ਕੁਮਵਾਰ 50% ਅਤੇ 50%
 • ਉਪਰੋਕਤ ਵਿਚੋਂ ਕੋਈ ਵੀ ਨਹੀਂ

Q. ਫੋਬੇਲ ਦਾ ਸਿਖਿਆ ਨੂੰ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਉਸ ਦਾ

 • ਵਿਵਸਾਇਕ ਸਕੂਲ ਦਾ ਵਿਕਾਸ ਸੀ।
 • ਕਿੰਡਰਗਾਰਟਨ ਦਾ ਵਿਕਾਸ ਸੀ
 • ਪਬਲਿਕ ਸਕੂਲ ਦਾ ਵਿਕਾਸ ਸੀ
 • ਲੈਟਿਨ ਸਕੂਲ ਦਾ ਵਿਕਾਸ ਸੀ

Q. ਕਿਹੜੇ ਅਨੁਛੇਦ ਵਿਚ ਇਹ ਵਿਵਸਥਾ ਕਿ, “ਸਾਰੇ ਅਲਪ-ਸੰਖਿਅਕ ਚਾਹੇ ਉਹ ਭਾਸ਼ਾ ਤੇ ਆਧਾਰਿਤ ਹਨ ਜਾਂ ਧਰਮ ਉੱਪਰ, ਉਨ੍ਹਾਂ ਨੂੰ ਆਪਣੀ ਪਸੰਦ ਦੀ ਕੋਈ ਵੀ ਸੰਸਥਾ ਸਥਾਪਿਤ ਅਤੇ ਸ਼ਾਸਿਤ ਕਰਨ ਦਾ ਅਧਿਕਾਰ ਹੈ:

 • ਅਨੁਛੇਦ 29
 • ਅਨੁਛੇਦ 29
 • ਅਨੁਛੇਦ 30
 • ਅਨੁਛੇਦ 30

Q. ਜੇ ਬੱਚਾ 61 ਨੂੰ 16 ਲਿਖਦਾ ਹੈ ਅਤੇ ਅਤੇ d ਵਿਚ ਉਲਝ ਜਾਂਦਾ ਹੈ, ਇਹ ਕਿਸ ਦਾ ਕੇਸ ਹੈ:

 • ਦਿਸ਼ਟੀ ਵਿਕਾਰ
 • ਸਿੱਖਣ ਨਿਰਯੋਗਤਾ
 • ਮਾਨਸਿਕ ਵਿਕਾਰ
 • ਮਾਨਸਿਕ ਅਵਰੋਧ

Q. ਅਧਿਆਪਕ ਵਜੋਂ ਤੁਸੀਂ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਸਤੇ ਕਿਹੜੀਆਂ ਤਕਨੀਕਾਂ ਦੀ ਵਰਤੋਂ ਕਰੋਗੇ
1 ਪ੍ਰਸਤਾਵਨਾ ਸੈੱਟ ਕਰ ਕੇ
2 ਬਲੈਕ ਬੋਰਡ ਦੀ ਵਰਤੋਂ
3 ਦ੍ਰਿਸ਼ਟਾਂਤਾਂ ਰਾਹੀਂ
4 ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ

 • 1, 2 ਅਤੇ 3
 • 1 ਅਤੇ 4
 • 2 ਅਤੇ 4
 • ਉਪਰੋਕਤ ਸਾਰੇ ਹੀ

Q. ਸਿਖਿਆਰਥੀ ਨਾਲ ਸੰਬੰਧਿਤ ਕਿਹੜੇ ਕਾਰਕ ਹਨ ਜਿਹੜੇ ਸਿੱਖਣ ਉਪਰ ਅਸਰ ਪਾਉਂਦੇ ਹਨ:

 • ਸਿਖਿਆਰਥੀ ਦਾ ਸਰੀਰਕ ਅਤੇ ਮਾਨਸਿਕ ਸਵਾਸਥ
 • ਅਕਾਂਖਿਆ ਅਤੇ ਉਪਲਬਧੀ ਅਭਿਪ੍ਰੇਰਕ ਦੀ ਪੱਧਰ
 • ਤਤਪਰਤਾ ਅਤੇ ਇੱਛਾ-ਸ਼ਕਤੀ
 • ਉਪਰੋਕਤ ਸਾਰੇ ਹੀ

Q. ਸੰਗਿਆਨਾਤਮਕ ਵਿਕਾਸ ਦਾ ਮਤਲਬ ਹੈ:

 • ਬੁੱਧੀ ਦਾ ਵਿਕਾਸ
 • ਬੱਚੇ ਦਾ ਵਿਕਾਸ
 • ਸਰੀਰਕ ਕੁਸ਼ਲਤਾ ਦਾ ਵਿਕਾਸ
 • ਵਿਅਕਤੀ ਦਾ ਵਿਕਾਸ

Q. ਰਚਨਾਤਮਕ ਲੇਖਣ ਇਕ ਗਤੀਵਿਧੀ ਹੋਣੀ ਚਾਹੀਦੀ ਹੈ ਜਿਸ ਦੀ ਯੋਜਨਾ ਕਿਨ੍ਹਾਂ ਲਈ ਹੋਵੇ:

 • ਕੇਵਲ ਉਹ ਬੱਚੇ ਜਿਹੜੇ ਗ੍ਰੇਡ ਲੈਵਲ ਤੇ ਪੜ੍ਹ ਰਹੇ ਹਨ
 • ਕੇਵਲ ਉਹ ਬੱਚੇ ਜਿਹੜੇ ਸ਼ਬਦ-ਜੋੜ ਅਤੇ ਸੰਯੁਕਤ ਵਾਕ ਲਿਖ ਸਕਦੇ ਹਨ।
 • ਕੇਵਲ ਉਹ ਬੱਚੇ ਅਖ਼ਬਾਰਾਂ ਲਈ ਲਿਖਣਾ ਚਾਹੁੰਦੇ ਹਨ।
 • ਸਾਰੇ ਬੱਚੇ

Q. ਕਲਾਸਰੂਮ ਵਿਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਪ੍ਰਭਾਵਿਤ ਕਰਨ ਵਾਲੇ ਬਾਹਰਲੇ ਕਾਰਕ ਕਿਹੜੇ ਹਨ:

 • ਭਾਵ ਅਤੇ ਉਦਗਾਰ
 • ਸੰਸਕ੍ਰਿਤੀ ਅਤੇ ਸਿਖਲਾਈ
 • ਵਿਦਿਆਰਥੀਆਂ ਦੀਆਂ ਪ੍ਰਵਿਰਤੀਆਂ
 • ਲਕਸ਼ ਅਤੇ ਉਦੇਸ਼

Q. ਬੁੱਧੀਮਾਨ ਵਿਅਕਤੀ ਪੜ੍ਹਾਈ ਠੀਕ ਤਰ੍ਹਾਂ ਨਹੀਂ ਕਰ ਰਿਹਾ। ਅਧਿਆਪਕ ਵਾਸਤੇ ਕਾਰਵਾਈ ਦੀ ਸਭ ਤੋਂ ਬੇਹਤਰ ਵਿਧੀ ਕੀ ਹੈ:

 • ( 1 ) ਜਿੰਨਾ ਚਿਰ ਉਸ ਦਾ ਪ੍ਰਸ਼ਨ ਬੇਹਤਰ ਨਹੀਂ ਹੋ ਜਾਂਦਾ, ਓਨਾਂ ਚਿਰ ਇੰਤਜ਼ਾਰ ਕਰੋ |
 • ਉਸ ਦੀ ਘੱਟ ਉਪਲਬਧੀ ਦਾ ਕਾਰਨ ਮਾਲੂਮ ਕਰੋ
 • ਪਰੀਖਿਆ ਵਿਚ ਉਸ ਨੂੰ ਰਿਆਇਤੀ ਅੰਕ ਦਿਓ
 • ਉਸ ਦੇ ਮਾਪਿਆਂ ਨੂੰ ਕਹੋ ਕਿ ਉਸ ਨੂੰ ਸਕੂਲ ਵਿਚੋਂ ਹਟਾ ਲੈਣ

Q. ‘ਸਮਾਨ ਤੱਤ ਪਦ ਦਾ ਨਿਕਟਤਮ ਸੰਬੰਧ ਕਿਸ ਨਾਲ ਹੈ:

 • ਸਮਾਨ ਪਰੀਖਿਆ ਪ੍ਰਸ਼ਨ
 • ਹਮਰੁਤਬ ਵਿਚਕਾਰ ਈਰਖਾ
 • ਸਿੱਖਣ ਦਾ ਹਸਤਾਂਤਰਨ
 • ਸਮੂਹਕ ਸਿਖਿਆ

Q. ਕਲਾਸੀਕੀ ਅਨੁਕੂਲਣ ਦਾ ਪਰਵਰਤਕ ਕੌਣ ਸੀ:

 • ਸਕਿਨਰ
 • ਪੈਵਲੋਕ
 • ਵੈਟਸਨ
 • ਬੌਰਨਡਾਈਕ

Q. ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਸਾਧਨ-ਸੰਪੰਨ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ:

 • ਉਸ ਕੋਲ ਐਨਾ ਪੈਸਾ ਅਤੇ ਜਾਇਦਾਦ ਹੋਵੇ ਕਿ ਉਸ ਨੂੰ ਟਿਊਸ਼ਨਾਂ ਨਾ ਕਰਨੀਆਂ ਪੈਣ
 • ਉਸ ਦਾ ਉੱਚ ਅਧਿਕਾਰੀਆਂ ਨਾਲ ਸੰਪਰਕ ਹੋਵੇ ਤਾਂ ਕਿ ਉਸ ਦਾ ਨੁਕਸਾਨ ਨਾ ਹੋ ਸਕੇ
 • ਉਸ ਕੋਲ ਉਪਯੁਕਤ ਗਿਆਨ ਹੋਵੇ ਤਾਂ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ।
 • ਉਸ ਦੀ ਵਿਦਿਆਰਥੀਆਂ ਵਿਚ ਚੰਗੀ ਪ੍ਰਤਿਸ਼ਠਾ ਹੋਵੇ ਤਾਂ ਕਿ ਅਧਿਕਾਰੀ ਉਸ ਦੇ ਖ਼ਿਲਾਫ ਕੋਈ ਦੰਡਾਤਮਕ ਕਾਰਵਾਈ ਨਾ

Q. ਕਿਹੜੇ ਪ੍ਰਯੋਜਨਾਂ ਨੂੰ ਪ੍ਰਾਥਮਿਕ ਪ੍ਰਯੋਜਨ ਕਿਹਾ ਜਾਂਦਾ ਹੈ:

 • ਸਰੀਰ-ਵਿਗਿਆਨਕ ਯੋਜਨ
 • ਮਨੋਵਿਗਿਆਨਕ ਯੋਜਨ
 • ਸਮਾਜਕ ਯੋਜਨ
 • ਸਿਖਿਆਤਮਕ ਪ੍ਰਯੋਜਨ

Related Articles

Leave a Reply

Your email address will not be published. Required fields are marked *

Back to top button
Close