PSTET Paper-1 Environmental Science Question Paper

Q. ਹੇਠ ਲਿਖੇ ਵਿਚੋਂ ਕਿਸ ਦੇ ਵਿਅਰਥ ਨੂੰ ਕੁਦਰਤੀ ਤਰੀਕੇ ਨਾਲ (biodegradable waste) ਨੂੰ ਗਲਾਇਆ ਜਾ ਸਕਦਾ ਹੈ ।

(1) ਪਲਾਸਟਿਕ
(2) ਪੋਲੋਥਿਨ
(3) ਗਲਾਸ
(4) ਇਹਨਾਂ ਵਿਚੋਂ ਕੋਈ ਨਹੀਂ

Q. ਡਾਚੀਗਮ ਰਾਸ਼ਟਰੀ ਪਾਰਕ ਕਿਹੜੇ ਰਾਜ ਵਿੱਚ ਹੈ ?

(1) ਹਿਮਾਚਲ ਪ੍ਰਦੇਸ਼
(2) ਜੰਮੂ ਅਤੇ ਕਸ਼ਮੀਰ
(3) ਤਾਮਿਲਨਾਡੂ
(4) ਸਿਕਿਮ

Q. “ਚਿਪਕੋ ਅੰਦੋਲਨ ਕਿਸ ਨੇ ਸ਼ੁਰੂ ਕੀਤਾ ?

(1) ਕਿਰਨ ਬੇਦੀ
(2) ਐਸ. ਐਲ. ਬਹੁਗੁਨਾ
(3) ਮੇਧਾ ਪਤਕਾਰ
(4) ਇਹਨਾਂ ਵਿਚੋਂ ਕੋਈ ਨਹੀਂ

Q. ਪ੍ਰੋਜੈਕਟ ਟਾਈਗਰ ਕਦੋਂ ਸ਼ੁਰੂ ਹੋਇਆ ?

(1) 2011
(2) 1970
(3) 1973
(4) 2007

Q. ਸਮੁੰਦਰ ਦਾ ਕਿੰਨੇ ਪ੍ਰਤੀਸ਼ਤ ਪਾਣੀ ਪੀਣ ਯੋਗ ਹੈ ?

(1) 97.2%
(2) 2.15%
(3) 0.65%
(4) 0.0% 126

Q. BOD ਕੀ ਹੈ ?

(1) ਬਾਈਉ ਕੈਮੀਕਲ ਆਕਸੀਜਨ ਡੀਮਾਂਡ 5 ਘੰਟੇ
(2) ਬਾਈਉ ਕੈਮੀਕਲ ਆਕਸੀਜਨ ਡੀਮਾਂਡ 5 ਦਿਨ
(3) ਬਾਈਉ ਕੈਮੀਕਲ ਆਕਸੀਜਨ ਡੀਮਾਂਡ 5 ਮਹੀਨੇ ।
(4) ਬਾਈਉ ਕੈਮੀਕਲ ਆਕਸੀਜਨ ਡੀਮਾਂਡ 5 ਮਿਨਟ

Q. ਧਰਤੀ ਦੀ ਸਤਹ ਤੇ ਗਰੀਨ ਹਾਉਸ ਨੂੰ ਪ੍ਰਭਾਵਿਤ ਕਰਣ ਵਾਲੀ ਕਿਹੜੀ ਵਕਿਰਿਣ ਹੁੰਦੀ ਹੈ ?

(1) UV ਕਿਰਣਾਂ
(2) y -ਕਿਰਣਾਂ
(3) X -ਕਿਰਣਾਂ
(4) IR ਕਿਰਣਾਂ

Q. ਲੰਡਨ ਦੀ ਧੁੰਦ ਕਦੋਂ ਹੁੰਦੀ ਹੈ ?

(1) ਗਰਮੀਆਂ ਵਿਚ ਦਿਨ ਦੇ ਸਮੇਂ
(2) ਗਰਮੀਆਂ ਵਿਚ ਸਵੇਰ ਵੇਲੇ
(3) ਸਰਦੀਆਂ ਵਿਚ ਦਿਨ ਦੇ ਸਮੇਂ
(4) ਸਰਦੀਆਂ ਵਿਚ ਸਵੇਰ ਵੇਲੇ

Q. ਸਮਤਾਪ ਮੰਡਲ ਵਿਚ ਹਵਾ ਦਾ ਤੇਜ ਭਵਰ ਜਿਹੜਾ ਅੰਟਰਕਟਿਕਾ ਨੂੰ ਘੇਰੇ ਹੋਏ ਹੈ ਉਹ ਕੀ ਕਹਾਉਂਦਾ ਹੈ ?

(1) ਪੋਲਰ ਸਟੈਟੋਸਫੈਰੀਕ ਕਲਾਉਡ ।
(2) ਪੋਲਰ ਵੋਰਟੈਕਸ
(3) ਦੋਵੇਂ (1) ਅਤੇ (2)
(4) ਇਹਨਾਂ ਵਿਚੋਂ ਕੋਈ ਨਹੀਂ

Q. ਭੋਪਾਲ ਗੈਸ ਘਟਣਾ ਕਿਦੇ ਨਾਲ ਘਟੀ ?

(1) ਮੀਥੇਨ
(2) ਫੋਸਜੇਨ
(3) ਮੀਥੇਲ ਆਈਸੋਕਾਈਨੇਟ
(4) ਮੀਥੇਲ ਅਮਾਈਨ

Q. ਸਫੈਦ ਫੇਫੜੇ ਦਾ ਕੈਂਸਰ ਕਿਸ ਨਾਲ ਹੁੰਦਾ ਹੈ ?

(1) ਐਸਬੈਸਟਾਸ
(2) ਪੇਪਰ
(3) ਟੈਕਸਟਾਈਲ
(4) ਸਿਲਿਕਾ

Q. ਇਹਨਾਂ ਵਿੱਚੋਂ ਕਿਸ ਦੀ ਹੀਮੋਗਲੋਬਨਿ ਨਾਲ ਸੱਭ ਤੋਂ ਵੱਧ ਸਮਾਨਤਾ ਹੈ ?

(1) CO
(2) NO
(3) 02
(4) CO2

Q. ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਪਰਮਾਣੂ ਆਪਦਾ ਕਦੋਂ ਵਾਪਰੀ ਸੀ ?

(1) 16 ਅਗਸਤ, 1945
(2) 26 ਅਗਸਤ, 1945
(3) 06 ਅਗਸਤ, 1945
(4) 08 ਅਗਸਤ, 1945

Q. ਭਾਰਤ ਦੇ ਸੁਪਰੀਮਕੋਟ ਨੇ ਤਾਜ ਮਹਿਲ ਦੇ ਆਲੇ-ਦੁਆਲੇ ਗਰੀਨ ਬੈਲਟ ਬਣਾਉਣ ਲਈ ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਨੂੰ ਕਦੋਂ ਅਦੇਸ਼ ਦਿਤੇ ?

(1) 2004
(2) 1994
(3) 1984
(4) ਇਹਨਾਂ ਵਿਚੋਂ ਕੋਈ ਨਹੀਂ

Q. ਮੁਕ ਘਾਟੀ (silent valley) ਜਿਸਨੂੰ ਰਾਸ਼ਟਰੀ ਪਾਰਕ ਦਾ ਦਰਜਾ ਦਿੱਤਾ ਗਿਆ ਹੈ ਉਹ ਕਿੱਥੇ ਸਥਿੱਤ ਹੈ ?

(1) ਜੰਮੂ ਅਤੇ ਕਸ਼ਮੀਰ
(2) ਤਾਮਿਲ ਨਾਡੂ
(3) ਪਸ਼ਚਮੀ ਬੰਗਾਲ
(4) ਕੇਰਲਾ

Q. ਕਣ ਪਰਦੂਸ਼ਣ ਨੂੰ ਰੋਕਣ ਲਈ ਹੇਠ ਲਿਖੇ ਵਿਚੋਂ ਕਿਹੜੇ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ?

(1) ਗਰੇਵਿਟੀ ਸੈਟਲਿੰਗ ਚੈਮਬਰ (ਗੁਰੁਤਾਕਰਸ਼ਣ ਨਿਪਟਾਣ ਕਕਸ਼)
(2) ਸਾਈਕਲੌਣ ਕਲੈਕਟਰ
(3) ਫੈਬਰਿਕ ਫਿਲਟਰ
(4) ਉਪਰ ਲਿਖੇ ਸਾਰੇ

Q. ਰੌਲਾ ਪਰਦੂਸ਼ਣ (ਵਨਿਮਿਅਨ ਅਤੇ ਕਾਬੂ) ਨਿਯਮ 2001 ਦੇ ਨਾਲ ਸੰਬਧਿਤ ਹੈ ?

(1) ਪਟਾਖਿਆਂ ਤੋਂ ਰੌਲਾ ਪਰਦੁਸ਼ਣ
(2) ਲਾਊਡ ਸਪੀਕਰ ਤੋਂ ਰੌਲਾ ਪਰਦੂਸ਼ਣ
(3) ਸਾਰਵਜਨਿਕ ਸੰਬੋਧੰਨ ਪਰਨਾਲੀ ਤੋਂ ਰੌਲਾ ਪਰਦੁਸ਼ਣ
(4) ਦੋਂਵੇਂ (2) ਅਤੇ (3)

Q. ਕੁਦਰਤ ਅਤੇ ਕੁਦਰਤੀ ਸੰਸਾਧਨਾਂ (IUCN) ਦੇ ਹਿਫਾਜ਼ਤ ਲਈ ਅੰਤਰਰਾਸ਼ਟਰੀ ਸੰਘ ਨੇ ਲੁਪਤ ਹੋ ਰਹੀਆਂ ਪੋਧਿਆਂ ਅਤੇ | ਜਾਨਵਰਾਂ ਦੇ ਸੰਬਧ ਵਿਚ ਕਿਹੜੀ ਕਿਤਾਬ ਤਿਆਰ ਕੀਤੀ ਹੈ ?

(1) ਵਾਈਟ ਡਾਟਾ ਬੁਕ (ਸਫੇਦ ਡਾਟਾ ਕਿਤਾਬ)
(2) ਰੈਡ ਡਾਟਾ ਬੁਕ (ਲਾਲ ਡਾਟਾ ਕਿਤਾਬ)
(3) ਬਲੁ ਡਾਟਾ ਬੁਕ (ਨੀਲੀ ਡਾਟਾ ਕਿਤਾਬ)
(4) ਇਹਨਾਂ ਵਿਚੋਂ ਕੋਈ ਨਹੀਂ

Q. ਬਿਸ਼ਨੋਈ ਸੰਪੁਰਦਾਏ ਕਿਹਨੇ ਸਥਾਪਿਤ ਦੀਤਾ ਸੀ ?

(1) ਬੀ. ਆਰ. ਅੰਬੇਦਕਰ
(2) ਭਜਨ ਲਾਲ
(3) ਗੁਰੂ ਜੰਬੇਸ਼ਵਰ
(4) ਜੋਧਪੁਰ ਦਾ ਰਾਜਾ

Q. ਨਿਮਨ ਵਿੱਚੋਂ ਕਿਸ ਦੀ ਉਚ ਇਕਾਗਰਤਾ, ਪੱਤਾ ਕਰਲਿੰਗ, ਪੱਤੀ ਅਤੇ ਬੂਟੀਆਂ ਵਿੱਚ ਘਟ ਪੱਤੀ ਸਰੂਪ ਅਤੇ ਪੱਤਾ ਡਰਾਪ ਦਾ ਕਾਰਣ ਬਣਦਾ ਹੈ ?

(1) SO2
(2) CO
(3) NO
(4) ਇਹਨਾਂ ਵਿਚੋਂ ਕੋਈ ਨਹੀਂ

Q. ਪਾਣੀ ਵਿੱਚ ਪਾਏ ਜਾਣ ਵਾਲੇ ਰੇਡੀਉਧਰਮੀ ਕੂੜੇ ਦੇ ਨਿਸ਼ਾਨ (traces of radioactive waste) ਕਿਸ ਦਾ ਕਾਰਣ ਬਣ ਸਕਦੇ ਹਨ ?

(1) ਕੈਂਸਰ
(2) ਅੱਖਾਂ ਦਾ ਮੌਤੀਆ ਬਿੰਦ
(3) DNA ਦੀ ਟੁਟ ਫੁਟ
(4) ਉਪਰ ਲਿਖੇ ਸਾਰੇ 1

Q. ਭਾਰਤ ਵਿੱਚ ਜੰਗਲਾਤ ਦਾ ਖੇਤਰ ਕਿੰਨੇ ਪ੍ਰਤੀਸ਼ਤ ਹੈ ?

(1) 33.47%
(2) 29.47%
(3) 22.47%
(4) 19.47%

Q. ਗਰੀਨ ਹਾਊਸ ਦੇ ਪ੍ਰਭਾਵ ਦੀ ਪਛਾਣ ਸੱਭ ਤੋਂ ਪਹਿਲਾਂ ਕਿੰਨੇ ਕੀਤੀ ?

(1) ਜੀਨ-ਬੈਪਟਿਸਟ ਗਰੀਨਵੁਡ
(2) ਜੀਨ-ਬੈਪਟਿਸਟ ਫੋਰਿਅਰ
(3) ਜੀਨ-ਬੈਪਟਿਸਟ ਗਰੀਨ ਹਾਉਸ
(4) ਇਹਨਾਂ ਵਿਚੋਂ ਕੋਈ ਨਹੀਂ

Q. ਹੇਠ ਲਿਖਿਆਂ ਵਿਚੋਂ ਗਲੋਬਲ ਵਾਰਮਿੰਗ ਵਾਸਤੇ ਕੌਣ ਜਿੰਮੇਵਾਰ ਹੈ ?

(1) ਕਲੋਰੋਫਲੋਰੋ ਕਾਰਬਣ
(2) ਮਿਥੇਨ
(3) ਕਾਰਬਨ ਡਾਈਆਕਸਾਈਡ
(4) ਉਪਰ ਲਿਖੇ ਸਾਰੇ

Q. ਹੇਠ ਲਿਖਿਆਂ ਵਿਚੋਂ ਅਮਲੀਯ ਵਰਖਾ ਵਿਚੋਂ ਕਿਹੜਾ ਤੇਜਾਬ ਪਾਇਆ ਜਾਂਦਾ ਹੈ ?

(1) HNO3
(2) HSO,
(3) CH3COOH
(4) ਦੋਵੇਂ (1) ਅਤੇ (2)

Q. ਜੇਕਰ ਔਜੋਨ ਸਤਹ (Ozone layer) ਇਸ ਤੋਂ ਵੀ ਹੇਠਾਂ ਘਟਦੀ ਗਈ ਤਾਂ ਕਿਹੜੇ ਹਲਾਤਾਂ ਵਿੱਚ ਮੋਜੋਨ ਦੀ ਘਟਦੀ ਪਰਤ ਔਜੋਨ ਹੋਲ ਆਖੀ ਜਾਏਗੀ ?

(1) 800 DU
(2) 400 DU
(3) 200 DU
(4) ਇਹਨਾਂ ਵਿਚੋਂ ਕੋਈ ਨਹੀਂ

Q. ਹੇਠ ਲਿਖਿਆਂ ਵਿਚੋਂ ਕਿਹੜਾ ਗੈਰਸਰਕਾਰੀ ਅਦਾਰਾ ਜੰਗਲੀ ਜੀਵ ਰਖਿਆ ਲਈ ਵਚਨਬੱਧ ਹੈ ?

(1) ਭਾਰਤ ਵਿਚ ਸੰਸਾਰ ਦੇ ਕੁਦਰਤੀ ਜੰਗਲੀ ਜੀਵਾਂ ਲਈ ਫੰਡ
(2) ਜੀਵ ਰਖਿਆ ਲਈ ਭਾਰਤੀ ਬੋਰਡ
(3) ਰਾਸ਼ਟਰੀ ਜੰਗਲੀ ਜੀਵ ਕਾਰਿਆਕਾਰਣੀ ਯੋਜਨਾ
(4) ਉਪਰ ਲਿਖੇ ਸਾਰੇ

Q. ਹਰ ਕਿਸੇ ਨੂੰ ਰਾਸ਼ਟਰੀਅਤਾ ਦਾ ਹੱਕ ਹੈ ……………… ਇਹ ਘੋਸ਼ਣਾ ਮਨੁੱਖੀ ਹੱਦਾਂ ਨਾਲ ਲਿਪਟੀ ਹੋਈ ਹੈ (universal declaration of human rights)

(1) ਆਰਟੀਕਲ 10
(2) ਆਰਟੀਕਲ 15
(3) ਆਰਟੀਕਲ 20
(4) ਆਰਟੀਕਲ 25

Q. ਦਸ ਪ੍ਰਤੀਸ਼ਤ ਕਾਨੂੰਨ (Ten percent law) ਕਿਸ ਨੇ ਦਿੱਤਾ ?

(1) ਲਿੰਡਮੈਨ
(2) ਗੋਲਡਮੈਨ
(3) ਬੇਕ ਮੈਨ
(4) ਇਹਨਾਂ ਵਿਚੋਂ ਕੋਈ ਨਹੀਂ

Q. ਵਾਤਾਵਰਨ ਪ੍ਰਭਾਵਿਤ ਸਾਰਣੀ (Environment impact assessment) ਅਮੈਰੀਕਾ ਵਿੱਚ ਕਿਹੜੇ ਸਾਲ ਸਥਾਪਿਤ ਕੀਤੀ ਗਈ ?

(1) 1967
(2) 1969
(3) 1971
(4) 1973

Leave a Comment