PSTET Paper-1 Maths Question Paper

Q. ਸਮੀਕਰਨ ਤਾ = 4 ਦਾ ਗਾਫ ਇਕ ਰੇਖਾ ਹੈ:

(1) x – ਅਕਸ਼ ਦੇ ਸਮਾਨਾਂਤਰ
(2) y- ਅਕਸ਼ ਦੇ ਸਮਾਨਾਂਤਰ
(3) ਮੁਲ-ਬਿੰਦੁ ਕੋਲੋਂ ਗੁਜ਼ਰਦੀ
(4) ਉਪਰੋਕਤ ਵਿਚੋਂ ਕੋਈ ਵੀ ਨਹੀਂ

Q. ਸੂਰਜ ਦੀ ਉਚਾਈ ਦਾ ਕੋਣ, ਜਦੋਂ ਸ਼ੀਰਸ਼ ਧਰੁਵ ਦੀ ਪਰਛਾਈਂ ਦੀ ਲੰਬਾਈ ਇਸ ਦੀ ਲੰਬਾਈ ਦੇ ਬਰਾਬਰ ਹੋਵੇ, ਹੈ:

(1) 60°
(2) 450
(3) 90° .
(4) 1809

Q. ਦੋ ਅੰਕਾਂ ਦੀ ਸੰਖਿਆ ਦਾ ਜੋੜ ਅਤੇ ਪਹਿਲੀ ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਪ੍ਰਾਪਤ ਸੰਖਿਆ 110 ਹੈ।ਜੇ ਅੰਕਾਂ ਦਾ ਅੰਤਰ 4 ਹੈ ਤਾਂ ਸੰਖਿਆ ਹੈ:

(1) 62
(2) 73
(3) 84
(4) 51

Q. A ਅਤੇ B ਇਕ ਕੰਮ ਨੂੰ 4 ਦਿਨਾਂ ਵਿਚ ਕਰ ਸਕਦੇ ਹਨ ਅਤੇ A ਇਕੱਲਾ ਇਸ ਨੂੰ 12 ਦਿਨਾਂ ਵਿਚ ਕਰ ਸਕਦਾ ਹੈ।B ਇਕੱਲਾ ਇਸ ਕੰਮ ਨੂੰ ਕਿੰਨੇ ਦਿਨਾਂ ਵਿਚ ਕਰੇਗਾ:

(1) 5 .
(2) 6
(3)7
(4) 8

Q. ਇਕ ਆਦਮੀ 12 km/hr ਦੀ ਰਫ਼ਤਾਰ ਨਾਲ ਕੁਝ ਦੂਰੀ ਤੈ ਕਰਦਾ ਹੈ ਅਤੇ 9 Km/hr ਦੀ ਰਫ਼ਤਾਰ ਨਾਲ ਵਾਪਸ ਆਉਂਦਾ ਹੈ। ਜੇ ਉਸ ਨੂੰ ਇਸ ਵਿਚ ਕੁਝ ਸਮਾਂ 2 ਘੰਟੇ 20 ਮਿੰਟ ਲੱਗਿਆ ਹੋਵੇ, ਤਾਂ ਦੂਰੀ ਕਿੰਨੀ ਹੈ:

(1) 18 km
(2) 14 km
(3) 13 km
(4) 12 km I

Q. ਦੋ ਅੰਕਾਂ ਵਾਲੀ ਸੰਖਿਆ ਵਿਚ, ਦਸਵੀਂ ਥਾਂ ਤੇ ਪਿਆ ਅੰਕ ਪਹਿਲੇ ਅੰਕ ਤੇ ਪਏ ਅੰਕ ਨਾਲੋਂ 4 ਵੱਧ ਹੈ। ਅੰਕਾਂ ਦਾ ਜੋੜ ਸੰਖਿਆ ਦਾ 1/7 ਹੈ, ਤਾਂ ਪਹਿਲੀ ਥਾਂ ਤੇ ਪਿਆ ਅੰਕ ਹੈ:

(1) 5
(2) 4
(3) 3
(4) 1

Q. ਇਕ ਵਰਗ ਦਾ ਖੇਤਰਫਲ 64 cm2 ਹੈ। ਇਸ ਦਾ ਪਰਿਮਾਪ ਹੈ:

(1) 64 cm
(2) 32 cm
(3) 46 cm
(4) 48 cm

Q. ਦੋ ਸੰਖਿਆਵਾਂ ਦਾ HCF 11 ਅਤੇ LCM 693 ਹੈ। ਜੇ ਇਕ ਸੰਖਿਆ 77 ਹੈ, ਤਾਂ ਦੂਜੀ ਸੰਖਿਆ ਹੈ:

(1) 88
(2) 33
(3) 99
(4) ਇਨ੍ਹਾਂ ਵਿਚੋਂ ਕੋਈ ਵੀ ਨਹੀ

Q. ਪੰਜ ਅੰਕਾਂ ਵਾਲੀ ਛੋਟੀ ਤੋਂ ਛੋਟੀ ਸੰਖਿਆ ਮਾਲੂਮ ਕਰੋ ਜਿਸ ਨੂੰ 16, 24, 36 ਅਤੇ 54 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕੇ

(1) 10368
(2) 10432
(3) 10560
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ

Q. ਸੱਤ ਮਿਕ ਸੰਖਿਆਵਾਂ ਦੀ ਔਸਤ 20 ਹੈ।ਇਨ੍ਹਾਂ ਵਿਚੋਂ ਸਭ ਤੋਂ ਵੱਡੀ ਸੰਖਿਆ ਹੈ:

(1) 20
(2) 22
(3) 23
(4) 24

Q. ਜੇ ਸਾਲ ਦੇ ਦੌਰਾਨ ਖੇਡਾਂ ਉੱਪਰ ਖ਼ਰਚ ਕੀਤੀ ਕੁਲ ਰਕਮ 2 ਕਰੋੜ ਹੈ, ਤਾਂ ਕ੍ਰਿਕਟ ਅਤੇ ਹਾਕੀ ਉੱਪਰ ਮਿਲਾ ਕੇ ਖ਼ਰਚ ਕੀਤੀ ਰਕਮ ਸੀ:

(1) 8,00,000 ਰੁਪਏ
(2) 80,00,000 ਰੁਪਏ
(3) 1,20,00,000 ਰੁਪਏ
(4) 1,60,00,000 ਰੁਪਏ

Q. ਜੇ ਸਾਲ ਵਿਚ ਖੇਡਾਂ ਉਪਰ ਖ਼ਰਚ ਕੀਤੀ ਕੁਲ ਰਕਮ 1,80,00,000 ਰੁਪਏ ਹੋਵੇ ਤਾਂ ਬਾਸਕਟਬਾਲ ਉੱਪਰ ਕੀਤਾ ਖ਼ਰਚਾ ਟੈਨਿਸ ਉਪਰ ਕੀਤੇ ਖ਼ਰਚੇ ਨਾਲੋਂ ਲਗਭਗ ਕਿੰਨਾ ਵੱਧ ਹੈ:

(1) 2,50,000 ਰੁਪਏ
(2) 3,60,000 ਰੁਪਏ
(3) 3,75,000 ਰੁਪਏ
(4) 4,10,000 ਰੁਪਏ

Q. ਇਕ ਗੋਲੇ ਦਾ ਵਿਆਸਾਧ, ਜਿਸ ਦੇ ਆਦਿਤਨ ਅਤੇ ਸਤਹ ਖੇਤਰ ਦਾ ਸਮਾਨ ਮੁੱਲ ਹੈ

(1) 1 ਯੂਨਿਟ
(2) 2 ਯੂਨਿਟ
(3) 3 ਯੂਨਿਟ
(4) 4 ਯੂਨਿਟ

Q. 3.4625 ਸੰਖਿਆ ਵਿਚ, 2 ਅੰਕ ਦਾ ਸਥਾਨ ਮੁੱਲ ਹੈ:

(1) 1000
(2) 100
(3) 1/1000
(4) 1/100

Q. 50 ਨੂੰ ਅੱਧੇ ਨਾਲ ਵੰਡੋ ਅਤੇ ਇਸ ਵਿਚ 20 ਜੋੜੋ। ਉਸ ਵਿਚੋਂ 35 ਘਟਾ ਦਿਓ। ਤੁਸੀਂ ਕੀ ਪ੍ਰਾਪਤ ਕਰਦੇ ਹੋ:

(1) 10
(2) 85
(3) 15
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ

Q. ਹੇਠ ਲਿਖਿਆਂ ਬਾਅਦ ਅਗਲੀ ਸੰਖਿਆ ਕੀ ਹੈ: 4, 9, 25, 49, ?

(1) 64
(2) 81
(3) 100
(4) 121

Q. ਜੇ ਇਕ ਭਿੰਨ ਦੇ ਅੰਸ਼ ਵਿਚ 4 ਵਧਾ ਦਿੱਤਾ ਜਾਂਦਾ ਹੈ, ਤਾਂ ਭਿੰਨ 2/3 ਨਾਲ ਵਧ ਜਾਂਦੀ ਹੈ। ਭਿੰਨ ਦਾ ਹਰ (ਡੋਨਾਮਿਨੇਟਰ) ਕੀ

(1) 6
(2) 7
(3) 8
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ

Q. 5 ਸੰਖਿਆਵਾਂ ਦੀ ਔਸਤ 26 ਹੈ। ਜੇ ਇਕ ਸੰਖਿਆ ਨੂੰ ਕੱਢ ਦਿੱਤਾ ਜਾਵੇ, ਤਾਂ ਇਨ੍ਹਾਂ ਦੀ ਔਸਤ 24 ਹੈ। ਕੱਢੀ ਸੰਖਿਆ ਹੈ:

(1) 20
(2) 15
(3) 30
(4) 34

Q. ਇਕ ਗਾਮ ਵਿਚ ਕਿੰਨੇ ਕੈਰਟ ਹਨ:

(1) 3
(2) 4
(3) 5
(4) ਇਨ੍ਹਾਂ ਵਿਚੋਂ ਕੋਈ ਨਹੀਂ

Q. ਇਕ ਪਲਾਟ ਦੀ ਚੜ੍ਹਾਈ 44 ਫੁੱਟ ਅਤੇ ਲੰਬਾਈ 90 ਫੁੱਟ ਹੈ। ਪਲਾਟ ਦਾ ਸਾਈਜ਼ ਕੀ ਹੈ:

(1) 500 ਵਰਗ ਗਜ਼
(2) 450 ਵਰਗ ਗਜ਼
(3) 440 ਵਰਗ ਗਜ਼
(4) ਇਨ੍ਹਾਂ ਵਿਚੋਂ ਕੋਈ ਵੀ ਨਹੀਂ

Q. ਕਲਾਸ ਵਿਚ ਇਕ ਵਿਦਿਆਰਥੀ ਬਹੁਤ ਮੁਸ਼ਕਿਲ ਨਾਲ ਬੋਲਦਾ ਹੈ। ਤੁਸੀਂ ਉਸ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਵਾਸਤੇ ਕਿਵੇਂ ਉਤਸਾਹਿਤ ਕਰੋਗੇ:

(1) ਚਰਚਾਵਾਂ ਦਾ ਆਯੋਰਨ ਕਰ ਕੇ ।
(2) ਸਿਖਿਆਤਮਕ ਖੇਡਾਂ/ਪ੍ਰੋਗ੍ਰਾਮਾਂ ਦਾ ਆਯੋਜਨ ਕਰੇ ਕੇ ਜਿੱਥੇ ਬੱਚੇ ਬੋਲਣਾ ਪਸੰਦ ਕਰਦੇ ਹਨ।
(3) ਉਨ੍ਹਾਂ ਨੂੰ ਚੰਗੇ ਅੰਕ ਦੇ ਕੇ ਕਿਹੜੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਵਿਅਕਤ ਕਰਦੇ ਹਨ।
(4) ਬੱਚਿਆਂ ਨੂੰ ਕਲਾਸ ਰੂਮ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਸਤੇ ਉਤਸਾਹਿਤ ਕਰ ਕੇ।

Q. ਵਿਕਾਸਸ਼ੀਲ ਮੁੱਲਾਂ ਵਿਚ ਸਫਲਤਾ ਮੁੱਖ ਤੌਰ ਤੇ ਕਿਸ ਉਪਰ ਨਿਰਭਰ ਹੈ:

(1) ਸਰਕਾਰ
(2) ਸਮਾਜ
(3) ਪਰਿਵਾਰ
(4) ਅਧਿਆਪਕ

Q. ਹਰੇਕ ਅੰਕ 1, 2, 3, 4, 5, 6, 7, 8 ਅਤੇ 9 ਨੂੰ ਭਿੰਨ ਅੱਖਰ A, B, C, D, E. F, G H ਅਤੇ। ਦੁਆਰਾ ਦਰਸਾਇਆ ਗਿਆ ਹੈ, ਪਰ ਜ਼ਰੂਰੀ ਨਹੀਂ ਕਿ ਇਨ੍ਹਾਂ ਦਾ ਕ੍ਰਮ ਉਹੀ ਹੋਵੇ।ਨਾਲੇ, A+B+C, C+D+E, E+F+G ਅਤੇ G+H+l ਵਿਚੋਂ ਹਰੇਕ 13 ਦੇ ਬਰਾਬਰ ਹੈ।c, E ਅਤੇ G ਦਾ ਲੋੜ ਕੀ ਹੈ:

(1) 7
(2) 9 .
(3) 11
(4) ਨਿਰਧਾਰਿਤ ਨਹੀਂ ਕੀਤਾ ਜਾ ਸਕਦਾ 1

Q. ਅਧਿਆਪਕ ਲਈ ਸਭ ਤੋਂ ਆਵੱਸ਼ਕ ਕੁਸ਼ਲਤਾ ਕਿਹੜੀ ਹੁੰਦੀ ਹੈ:

(1) ਵਿਦਿਆਰਥੀਆਂ ਨੂੰ ਗਿਆਨ ਦੀ ਖੋਜ ਲਈ ਉਤਸਾਹਿਤ ਕਰਨਾ
(2) ਬੱਚਿਆਂ ਲਈ ਸਾਰੀ ਸੂਚਨਾਂ ਪ੍ਰਾਪਤ ਕਰਨਾ
(3) ਬੱਚਿਆਂ ਵਿਚ ਵਸਤਾਂ ਨੂੰ ਯਾਦ ਕਰਨ ਦੀ ਯੋਗਤਾ
(4) ਬੱਚਿਆਂ ਨੂੰ ਪਰੀਖਣਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਾ।

Q. ਗੈਰਹਾਜ਼ਰੀ ਨੂੰ ਕਿਸ ਰਾਹੀਂ ਰੋਕਿਆ ਜਾ ਸਕਦਾ ਹੈ:

(1) ਅਧਿਆਪਨ
(2) ਵਿਦਿਆਰਥੀਆਂ ਨੂੰ ਸਜ਼ਾ ਦੇਣਾ
(3) ਟਾਫੀਆਂ ਦਾ ਲਾਲਚ ਦੇਣਾ
(4) ਮਾਪਿਆਂ ਨਾਲ ਸੰਪਰਕ ਕਰਨਾ

Leave a Comment